AA Rachhin Ludhiana

Rakhi celebration

Written by Akal Events

Rakhi celebration

ਵਾਹਿਗੁਰੂ ਜੀ ਕਾ  ਖ਼ਾਲਸਾ ,ਵਾਹਿਗੁਰੂ ਜੀ ਕੀ ਫ਼ਤਹਿ
ਰੱਖੜੀ ਦੇ ਪਵਿੱਤਰ ਤਿਉਹਾਰ ਦੀ ਆਪ  ਸਭ  ਨੂੰ ਲੱਖ  ਲੱਖ ਵਧਾਈ ਹੋਵੇ। ਵਾਹਿਗੁਰੂ  ਸਾਰੇ ਭੈਣ ਭਰਾਵਾਂ ਦਾ  ਪਿਆਰ ਹਮੇਸ਼ਾ ਬਣਾਈ ਰੱਖਣ, ਤੰਦਰੁਸਤੀ, ਲੰਬੀ ਉਮਰ , ਬਾਣੀ ਅਤੇ ਬਾਣੇ ਦੀ ਦਾਤ ਬਖਸ਼ਣ
ਆਓ ਅੱਜ  ਅਸੀਂ ਸਾਰੇ ਮਿਲ ਕੇ  ਇਸ  ਧਾਗੇ ਦੀ ਰੀਤ  ਨੂੰ ਤੋੜ ਕੇ ਸਿੱਖੀ ਦੀ ਲੀਹ ਤੇ ਤੁਰਨ ਦੀ ਕੋਸ਼ਿਸ਼ ਕਰੀਏ।  ਰੱਖੜੀ ਦੇ ਤਿਉਹਾਰ ਦੇ ਮੌਕੇ ਅਸੀਂ ਆਪਣੇ ਵੀਰ ਨੂੰ ਪੱਗ ਅਤੇ ਕੜਾ ਭੇਟ ਕਰਕੇ ਸਿੱਖੀ ਵਲ ਇੱਕ ਕਦਮ ਵਧਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੀਏ। ਅਸੀਂ  ਆਪਣੇ ਵੀਰ ਨੂੰ ਪੱਗ ਅਤੇ ਕੜਾ ਕਿਸੇ ਵੀ ਦਿਨ ਭੇਟ ਕਰ  ਸਕਦੇ ਹਾਂ

Leave a Comment