AA Fatehgarh Chhanna Patiala

‘Report Poetry Punjabi’

Written by Akal Events

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
6/5/2025
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਨਿਰਦੇਸ਼ਾਂ ਅਨੁਸਾਰ ਅੱਜ ਅਕੈਡਮੀ ਫਤਿਹਗੜ੍ਹ ਛੰਨ੍ਹਾ ਵੱਲੋਂ ਅੱਜ ਕਵਿਤਾ
ਉਚਾਰਨ ਅਤੇ ਕਹਾਣੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵੱਖ ਵੱਖ ਹਾਊਸ ਦੇ ਵਿਦਿਆਰਥੀਆਂ ਨੇ ਭਾਗ
ਲਿਆ। ਕਵਿਤਾ ਉਚਾਰਨ ਮੁਕਾਬਲੇ ਦੇ ਵਿੱਚ ਅਮੁਲ ਹਾਊਸ ਨੇ ਪਹਿਲਾ ਅਭੈ ਹਾਊਸ ਨੇ ਦੂਜਾ ਅਤੇ ਅਜੈ ਹਾਊਸ ਨੇ ਤੀਜਾ
ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਕਹਾਣੀ ਸੁਣਾਉਣ ਮੁਕਾਬਲੇ ਦੇ ਵਿੱਚ ਅਭੈ ਹਾਊਸ ਨੇ ਪਹਿਲਾ, ਅਭੈ ਹਾਊਸ ਦੂਜਾ
ਅਤੇ ਅਜੈ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹ ਮੁਕਾਬਲੇ ਬੱਚਿਆਂ ਦੇ ਵਿੱਚ ਸਵੈ ਵਿਸ਼ਵਾਸ਼ ਅਤੇ ਭਰੋਸਾ ਪੈਦਾ
ਕਰਨ ਦੇ ਲਈ ਕਰਵਾਏ ਗਏ।ਇਹ ਮੁਕਾਬਲਾ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਜੀ ਦੀ ਅਗਵਾਈ ਅਤੇ ਅੰਗਰੇਜ਼ੀ
ਵਿਭਾਗ ਦੀ ਨਿਗਰਾਨੀ ਹੇਠ ਵਿੱਚ ਸਫਲਤਾ ਪੂਰਵਕ ਕਰਵਾਇਆ ਗਿਆ ।
ਧੰਨਵਾਦ।

Leave a Comment