AA Khichipur Jalandhar

MOTIVATE ABOUT SEHAJ PATH

Written by Akal Events

MOTIVATE ABOUT SEHAJ PATH

ਕਾਲ ਅਕੈਡਮੀ ਖਿੱਚੀਪੁਰ ਵਿਖੇ ਪ੍ਰਿੰਸੀਪਲ ਸੁਨੀਤਾ ਕਪਿਲ ਜੀ ਦੀ ਅਗਵਾਈ ਹੇਠ ਸ੍ਰੀ  ਸਹਿਜ ਪਾਠ ਸੰਸਥਾ ਤੋਂ ਵੀਰ ਰਾਜਪਾਲ ਸਿੰਘ ਅਤੇ ਭੈਣਜੀ ਪੂਨਮ ਕੌਰ ਜੀ ਨੇ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ-ਨਾਲ ਸਹਿਜ ਪਾਠ ਕਰਨ, ਨੈਤਿਕ ਕਦਰਾਂ ਕੀਮਤਾਂ ਅਤੇ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।

Leave a Comment