AA Kalloh Mansa

Shaheedi Diwas Sri Guru Arjun Dev ji

Written by Akal Events

Shaheedi Diwas Sri Guru Arjun Dev ji

ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਕਾਲ ਅਕੈਡਮੀ ਕੱਲ੍ਹੋ ਦੇ ਸਮੂਹ ਸਟਾਫ਼ ਵੱਲੋਂ ਦੋ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ। ਕਵਿਤਾਵਾਂ ਗਾਇਨ ਕੀਤੀਆਂ ਗਈਆਂ ਤੇ ਧਾਰਮਿਕ ਗੀਤਾਂ ਦੀ ਵੀ ਪੇਸ਼ਕਾਰੀ ਕੀਤੀ ਗਈ। ਇਸ ਦੇ ਉਪਰੰਤ ਦੇਗ ਵਰਤਾਈ ਗਈ। ਦੋ ਦਿਨ PTM ਦੌਰਾਨ ਮਾਤਾ-ਪਿਤਾ ਜੀ ਲਈ ਠੰਡੇ -ਮਿੱਠੇ ਪਾਣੀ ਦੀ ਛਬੀਲ ਵੀ ਲਾਈ ਗਈ।

Leave a Comment