AA Rampur Sunra Kapurthala

Baba Shri Chand ji

Written by Akal Events

ਅੱਜ ਮਿਤੀ 11 ਸਤੰਬਰ,2024 ਨੂੰ ਅਕਾਲ ਅਕੈਡਮੀ ਰਾਮਪੁਰ ਸੁੰਨੜਾ ਵਿਖੇ ਬਾਬਾ ਸ਼੍ਰੀ ਚੰਦ ਜੀ ਦਾ  ਪ੍ਰਕਾਸ਼ ਪਰਬ ਮਨਾਇਆ ਗਿਆ ।  ਬੱਚਿਆਂ ਤੇ ਸਮੂਹ ਸਟਾਫ਼ ਵੱਲੋਂ ਨਿੱਤਨੇਮ ਉਪਰੰਤ, ‘ਸ਼ਬਦ ਕੀਰਤਨ’, ਜਮਾਤ ਪਹਿਲੀ ਵੱਲੋਂ ਸ਼ਬਦ ਗਾਇਨ ਕੀਤਾ ਗਿਆ । ਵਿਦਿਆਰਥਣ ਹਰਸਿਮਰਨ ਕੌਰ ਵੱਲੋਂ  ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਗ‌ਏ।  ਵਿਦਿਆਰਥਣਾਂ ਵੱਲੋਂ ਕਵੀਸ਼ਰੀ ਗਾਇਨ ਕੀਤੀ ਗਈ। ਉਪਰੰਤ ਅਰਦਾਸ ਕੀਤੀ ਗਈ।

 

Leave a Comment