AA Theh Kalandhar • Fazilka P T M 3 months agoAdd Commentby Akal Events Written by Akal Events ਅਕਾਲ ਅਕੈਡਮੀ ਥੇਹ ਕਲੰਦਰ ਵੱਲੋਂ ਅੱਜ ਮਿਤੀ 26.09.2024 ਨੂੰ ਮਿਡ ਟਰਮ (2024-25) ਦਾ ਨਤੀਜਾ ਐਲਾਨਿਆ ਗਿਆ। ਇਸ ਮੋਕੇ ਤੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੇ ਨਤੀਜੇ ਲੈਣ ਲਈ ਸਕੂਲ ਵਿੱਚ ਆਏ ਅਤੇ ਬੱਚਿਆਂ ਦੇ ਨਤੀਜੇ ਦੇ ਸਬੰਧੀ ਸਕੂਲ ਦੀ ਪ੍ਰਿੰਸੀਪਲ ਮੈਡਮ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ।