AA Damdama Sahib Bathinda

ਸਾਲਾਨਾ ਸ਼ਹੀਦੀ ਸਮਾਗਮ 2024

ਸਾਲਾਨਾ ਸ਼ਹੀਦੀ ਸਮਾਗਮ 2024

21 ਦਸੰਬਰ 2024 ਨੂੰ ਅਕਾਲ ਅਕੈਡਮੀ ਦਮਦਮਾ ਸਾਹਿਬ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਤ ਸ਼ਹੀਦੀ ਸਲਾਨਾ ਦਿਵਸ ਬੜੀ ਭਾਵਨਾ ਤੇ ਸ਼ਰਧਾ ਨਾਲ ਮਨਾਇਆ ਗਿਆ । ਅਕੈਡਮੀ ਦੇ ਸਾਰੇ ਸਟਾਫ ਤੇ
ਬੱਚਿਆਂ ਨੇ ਰਲ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਇਤਿਹਾਸ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਅਤੇ ਗੁਰਬਾਣੀ ਦੇ ਸ਼ਬਦ ਗਾਇਣ ਕੀਤੇ। ਬੱਚਿਆਂ ਨੂੰ ਚਾਰ ਸਾਹਿਬਜਾਦੇ ਫਿਲਮ ਵਿਖਾਈ ਗਈ। ਉਪਰੰਤ ਮੁੱਖ ਅਧਿਆਪਿਕਾ ਅਮਰਜੀਤ ਕੌਰ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

Leave a Comment