ਸ਼ਹੀਦੀ ਸਮਾਗਮ ਦਿਨ ਪਹਿਲਾ
ਅੱਜ 20 ਦਸੰਬਰ 2024 ਨੂੰ ਅਕਾਲ ਅਕੈਡਮੀ ਧਮੋਟ ਵਿਖੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ
ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਲਾਨਾ ਦਿਵਸ ਦਾ ਪਹਿਲਾ ਦਿਨ ਬੜੀ ਭਾਵਨਾ ਤੇ ਸ਼ਰਧਾ ਨਾਲ
ਮਨਾਇਆ ਗਿਆ । ਅਕੈਡਮੀ ਦੇ ਸਾਰੇ ਸਟਾਫ ਤੇ ਬੱਚਿਆਂ ਨੇ ਰਲ ਕੇ ਸ੍ਰੀ ਜਪਜੀ ਸਾਹਿਬ ਤੇ
ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਬੱਚਿਆਂ ਨੂੰ ਚਾਰ ਸਾਹਿਬਜ਼ਾਦੇ ਫਿਲਮ ਪ੍ਰੋਜੈਕਟਰ ਤੇ ਦਿਖਾਈ
ਗਈI