AA Theh Kalandhar Fazilka

Written by Akal Events

ਅਕਾਲ ਅਕੈਡਮੀ ਥੇਹਕਲੰਦਰ ਦੀ ਟੀਮ ਨੇ ਜੋਨ ਪੱਧਰ ਖੇਡ ਮੁਕਾਬਲਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਕਲਗੀਧਰ ਟਰੱਸਟ ਬੜੂ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਥੇਹਕਲੰਦਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਜੋਨ ਪੱਧਰ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਇਸ ਪ੍ਰਕਾਰ ਹਨ:-
ਉਮਰ ਵਰਗ-14
1. ਅਰਸ਼ਪ੍ਰੀਤ ਸਿੰਘ=100 ਮੀਟਰ (ਤੀਸਰਾ ਸਥਾਨ)
2. ਉਦੈਵੀਰ ਸਿੰਘ
ਉੱਚੀ ਛਾਲ(ਤੀਸਰਾ ਸਥਾਨ)
3. ਅਸ਼ਮੀਤ ਕੰਬੋਜ, 200 ਮੀਟਰ (ਤੀਸਰਾ ਸਥਾਨ)
4. ਵਿਕਰਾਂਤ ਕੰਬੋਜ, ਲੰਬੀ ਛਾਲ (ਤੀਸਰਾ ਸਥਾਨ)
5. ਗੁਰਨੂਰ ਸਿੰਘ, 400 ਮੀਟਰ (ਤੀਸਰਾ ਸਥਾਨ)
6. ਸੁਖਮਨਦੀਪ ਸਿੰਘ, 80 ਮੀਟਰ ਹਰਡਲ ਦੌੜ(ਦੂਜਾ ਸਥਾਨ)
7. ਦਿਲਪ੍ਰੀਤ, 80 ਮੀਟਰ, ਹਰਡਲ ਦੌੜ (ਤੀਸਰਾ ਸਥਾਨ)
ਉਮਰ ਵਰਗ-17
1. ਥਿਰਮਨ ਸਿੰਘ, ਡਿਸਕਸ ਥ੍ਰੋ-ਸ਼ਾਟ ਪੁਟ(ਪਹਿਲਾ ਸਥਾਨ)
2. ਗੁਰਫਤਿਹ ਸਿੰਘ, ਉੱਚੀ ਛਾਲ=200 ਮੀਟਰ(ਤੀਸਰਾ ਸਥਾਨ)
3. ਅਸ਼ਰਿਤ ਕੁਮਾਰ, ਜੈਵਲਿਨ ਥ੍ਰੋ (ਤੀਸਰਾ ਸਥਾਨ)
4. ਜਸ਼ਨਦੀਪ ਸਿੰਘ ਲੰਬੀ ਛਾਲ(ਤੀਸਰਾ ਸਥਾਨ)
ਉਮਰ ਵਰਗ-19
1. ਗੁਰਸਿਮਰਨ ਸਿੰਘ, ਲੰਬੀ ਛਾਲ+100 ਮੀਟਰ(ਤੀਸਰਾ ਸਥਾਨ)
2. ਹਰੀਹਰ, ਉੱਚੀ ਛਾਲ(ਤੀਸਰਾ ਸਥਾਨ) ਹਾਸਿਲ ਕੀਤਾ।
ਇਸ ਸਬੰਧੀ ਅਕਾਲ ਅਕੈਡਮੀ ਥੇਹਕਲੰਦਰ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਸਿੱਧੂ ਨੇ ਦੱਸਿਆ ਕਿ  ਬੱਚੇ ਖੇਡਾਂ ਵਿੱਚ ਬਹੁਤ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ ਅਤੇ ਜਿਲ੍ਹਾ ਪੱਧਰ, ਸਟੇਟ ਪੱਧਰ ਤੇ ਮੱਲਾਂ ਮਾਰਦੇ ਹਨ ਇਸ ਮੌਕੇ ਤੇ ਪ੍ਰਿੰਸੀਪਲ ਸਾਹਿਬਾ ਨੇ ਬੱਚੇ ਅਤੇ ਉਸਦੇ ਪਰਿਵਾਰ,ਕੋਚ ਪ੍ਰਦੀਪ ਕੁਮਾਰ ਨੂੰ ਵਧਾਈ ਦਿੱਤੀ ਅਤੇ ਦੂਸਰੇ ਬੱਚਿਆਂ ਨੂੰ ਵੀ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।

Leave a Comment